Sidhu Moosewala ਕਤ+ਲ ਕਾਂਡ 'ਤੇ ਪਹਿਲੀ ਵਾਰ ਬੋਲੇ Ruldu Singh Mansa | OneIndia Punjabi

2023-03-08 0

ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਵੱਲੋਂ ਸਿੱਧੂ ਮੂਸੇਵਾਲਾ ਦੇ ਹੱਕ 'ਚ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ । ਜਿਸ ਵਿਚ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਕੇਸ ਬਾਰੇ ਚਰਚਾ ਕੀਤੀ ਤੇ ਕਿਹਾ ਕਿ ਕੇਸ ਨਾਲ ਸਬੰਧਤ ਸਾਰੇ ਹਾਲੇ ਤੱਕ ਜਿਹਨੇ ਵੀ ਦੋਸ਼ੀ ਫੜੇ ਗਏ ਹਨ ਉਹ ਸਾਰੇ ਜੇਲ੍ਹਾਂ 'ਚ ਹਨ । ਸਾਨੂੰ ਅਦਾਲਤਾਂ 'ਤੇ ਭਰੋਸਾ ਰੱਖਣਾ ਚਾਹੀਦਾ ਹੈ। ਅਦਾਲਤਾਂ ਦੇ ਵਿੱਚ ਇਨਸਾਫ਼ ਜ਼ਰੂਰ ਮਿਲਦਾ ਹੈ, ਚਾਹੇ ਉਹ ਦੇਰ ਨਾਲ ਕਿਉਂ ਨਾ ਮਿਲੇ ।
.
Ruldu Singh Mansa spoke for the first time on the Sidhu Moosewala mur+der case.
.
.
.
#sidhumoosewala #punjabnews #ruldusinghmansa